Info
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥ ਜੀ 🙏
ਆਪ ਜੀ ਦਾ ਧੰਨਵਾਦ ਚੈਨਲ ਨੂੰ ਸੁਬਸਕ੍ਰਾਈਬ ਕਰਨ ਲਈ l ਦਾਸ ਹਰਪ੍ਰੀਤ ਸਿੰਘ ਪੇਸ਼ੇ ਵਜੋਂ ਡਰਾਈਵਰ ਹੈ l ਗੁਰੂ ਸਾਹਿਬ ਦੀ ਕਿਰਪਾ ਨਾਲ ਦਾਸ ਗੁਰੂ ਘਰ ਵਿਚ ਕਦੇ ਕਦੇ ਗ੍ਰੰਥੀ ਸਿੰਘ ਅਤੇ ਰਾਗੀ ਸਿੰਘ ਦੀ ਸੇਵਾ ਨਿਭਾਉਂਦਾ ਹੈ l ਜਿਨੀ ਕੁ ਵੀ ਦਾਤ ਗੁਰੂ ਸਾਹਿਬ ਨੇ ਝੋਲੀ ਪਾਈ ਹੈ ਦਾਸ ਵੀਡੀਓ ਅੱਪਲੋਡ ਕਰਦਾ ਹੈ l ਮੇਰਾ ਮਕਸਦ ਹੈ ਆਉਣ ਵਾਲੇ ਸਮੇ ਵਿਚ youtube ਉੱਤੇ ਓਹੋ ਗੁਰਬਾਣੀ ਦੀਆਂ ਵੀਡੀਓ ਬਣਾ ਕੇ ਪਈਆਂ ਜਾਣ ਜੋ youtube ਤੇ ਉਪਲੱਬਧ ਨਹੀਂ ਹਨ ਜਾਂ ਘੱਟ ਹਨ ਜਿਵੇਂ ਕਿ ਸਲੋਕ ਸਹਿਸਕ੍ਰਿਤੀ, ਬਾਰਹ ਮਾਹ ਤੁਖਾਰੀ ਰਾਗ ਅਤੇ ਹੋਰ ਅਨੇਕਾਂ ਬਾਣੀਆਂ ਹਨ l ਸਾਥ ਵਜੋਂ ਆਪ ਸਭ ਜੀ ਚੈਨਲ subscribe ਅਤੇ share ਕਰੋ ਤਾ ਜੋ ਦਾਸ ਹੋਰਾਂ ਤਕ ਵੀ ਵੀਡੀਓ ਪਹੁੰਚਾਂ ਸਕੇ l
Waheguru Ji Ka Khalsa Waheguru Ji Ki Fateh
Thanks for subscribing my channel and visiting here. My name is Harpreet Singh, a driver by occupation. I do sewa at gurudwara sometimes as a ragi singh and granthi singh. My motive is to upload gurbani related video which aren’t not many available at Youtube such as salok sehaskriti, Barah maah tukhari raag etc. For support please share and subscribe my channel.
Stats
Joined Invalid Date
0 total views